ਮਾਮਲਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਕੰਗ ਦਾ ਹੈ, ਜਿੱਥੇ ਲਾੜੀ ਦੇ ਤਾਏ ਨੇ ਦੱਸਿਆ ਕਿ ਉਸਦੀ ਭਤੀਜੀ ਦਾ ਵਿਆਹ ਤਰਨਤਾਰਨ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਸੋਨੂ ਨਾਲ਼ ਹੋਣਾ ਸੀ | ਉਨ੍ਹਾਂ ਦੱਸਿਆ ਕਿ ਇੱਕ ਦਿਨ ਪਹਿਲਾਂ ਸੁਖਵਿੰਦਰ ਦਾ ਪਰਿਵਾਰ ਉਸਦੀ ਭਤੀਜੀ ਨੂੰ ਸ਼ਗਨ ਪਾ ਕੇ ਗਏ ਸਨ ।